ਜਦੋਂ ਤੋਂ ਕੁੱਲ੍ਹੜ ਪੀਜ਼ਾ ਜੋੜੇ ਦੀ ਨਿੱਜੀ ਪਲਾਂ ਦੀ ਵੀਡੀਓ ਆਨਲਾਈਨ ਲੀਕ ਹੋਈ ਹੈ, ਉਦੋਂ ਤੋਂ ਉਨ੍ਹਾਂ ਨੂੰ ਵੱਖੋ-ਵੱਖਰੇ ਤਰ੍ਹਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਪਰ ਫਿਰ ਨਾਮਿ ਹਸਤੀਆਂ ਤੇ ਆਮ ਲੋਕ ਓਹਨਾ ਦੇ ਹੱਕ 'ਚ ਵੀ ਆਏ ਸੀ ਕੇ ਓਹਨਾ ਨੂੰ ਮੁੜ ਸਮਾਜ 'ਚ ਆਉਣ ਦਿਓ ਤੇ ਓਹਨਾ ਦੀ ਹਿੰਮਤ ਬਣੋ । ਸੋਸ਼ਲ ਮੀਡੀਆ ’ਤੇ ਇਤਰਾਜ਼ਯੋਗ ਵੀਡੀਓ ਵਾਇਰਲ ਹੋਣ ਤੋਂ ਬਾਅਦ ਕੁੱਲੜ੍ਹ ਪੀਜ਼ਾ ਜੋੜਾ ਸਦਮੇ ’ਚ ਸੀ। ਸਹਿਜ ਅਰੋੜਾ ਵੱਲੋਂ ਸੋਸ਼ਲ ਮੀਡੀਆ ’ਤੇ ਲੋਕਾਂ ਅਤੇ ਮੀਡੀਆ ਅਦਾਰਿਆਂ ਨੂੰ ਅਪੀਲ ਕੀਤੀ ਗਈ ਹੈ।
.
For the first time after the controversies, Kulhad Pizza Couple came out in the society.
.
.
.
#kulhadpizza #kulhadpizzacouple #sehajarora